sikhi for dummies
Back

246, 710.) Lust

Page 246- Gauri Mahala 3- ਇਸਤਰੀ ਪੁਰਖ ਕਾਮਿ ਵਿਆਪੇ ਜੀਉ ਰਾਮ ਨਾਮ ਕੀ ਬਿਧਿ ਨਹੀ ਜਾਣੀ ॥ Men and women are obsessed with sex; they do not know the Way of the Lord’s Name. ਮਾਤ ਪਿਤਾ ਸੁਤ ਭਾਈ ਖਰੇ ਪਿਆਰੇ ਜੀਉ ਡੂਬਿ ਮੁਏ ਬਿਨੁ ਪਾਣੀ ॥ Mother, father, children and siblings are very dear, but they drown, even without water. Page 710 Jaitsari Ravidaas ji- ਤੁਮ ਕਹੀਅਤ ਹੌ ਜਗਤ ਗੁਰ ਸੁਆਮੀ ॥ You are called the Lord and Master, the Guru of the World. ਹਮ ਕਹੀਅਤ ਕਲਿਜੁਗ ਕੇ ਕਾਮੀ ॥੧॥ I am called a lustful being of the Dark Age of Kali Yuga. ||1||